Sanjha Morcha

Ex-Servicemen (Kranti Kari Org) took active part in Rally along with farmers ,Labours, Teachers against corruption of Management of Rampura Phul Adarsh school for corruption run under the chairmanship of CM Bhagwant Mann

ਮਿਤੀ 12 ਅਪ੍ਰੈਲ 2025 ਨੂੰ ਰਾਮਪੁਰਾ ਫੂਲ ਵਿਖੇ, ਵਿਸਾਲ ਰੈਲੀ ਕੱਢੀ ਗਈ, ਜੋ ਕਿ ਆਦਰਸ ਸਕੂਲ, ਪਿੰਡ ਚਉਕੇ ਜਿਲਾ ਬਠਿੰਡਾ ਦੇ ਵਿੱਚ ਸਕੂਲ ਦੀ ਮੈਨੇਜਮੈਂਟ ਵੱਲੋਂ, 12, 15 ਸਾਲ ਤੋਂ ਕੰਮ ਕਰ ਰਹੇ ਟੀਚਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ, ਉਸ ਸਕੂਲ ਦੀ ਮੈਨੇਜਮੈਂਟ, ਟੀਚਰਾਂ ਦੇ ਸੈਲਰੀ ਵਾਲੇ ਅਕਾਊਂਟ ਦੇ ਏਟੀਐਮ, ਆਪਣੇ ਹੱਥ ਹੇਠ ਰੱਖੇ ਹੋਏ ਸਨ, ਸਪੋਜ 30 ਹਜਾਰ ਸੈਲਰੀ ਟੀਚਰਾਂ ਦੀ ਪਾਉਂਦੇ ਨੇ ਤਾਂ 20 ਹਜਾਰ ਰੁਪਏ  ਏਟੀਐਮ ਰਾਹੀਂ ਡੇਵਿਡ ਕਰ ਲੈਂਦੇ ਨੇ ਤੇ 10 ਹਜਾਰ ਟੀਚਰਾਂ ਨੂੰ ਮਿਲਦਾ ਹੈ, ਪੰਜ ਸੱਤ ਸਾਲਾਂ ਤੋਂ ਬੱਚਿਆਂ ਨੂੰ ਕੋਈ ਯੂਨੀਫਾਰਮ ਨਹੀਂ, ਕੋਈ ਬੈਗ ਨਹੀਂ, ਕੋਈ ਮੈਡੀਕਲ ਫੈਸਿਲਿਟੀ ਨਹੀਂ, ਕੋਈ ਪਾਣੀ ਪੀਣ ਵਾਲੇ ਦਾ ਪ੍ਰਬੰਧ ਨਹੀਂ ਹੈ, ਇਸ ਬਾਰੇ ਜਦੋਂ ਮੈਨੇਜਮੈਂਟ ਨੂੰ ਟੀਚਰਾਂ ਨੇ ਕਿਹਾ, ਤਾਂ ਉਹਨਾਂ ਨੂੰ ਨੌਕਰੀ ਤੋਂ ਫਰਗ ਕੀਤਾ ਗਿਆ, ਉਹਨਾਂ ਸਕੂਲਾਂ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ, ਖੁਦ ਮੁੱਖ ਮੰਤਰੀ ਹੀ ਭਰਿਸ਼ਟਾਚਾਰ ਨੂੰ ਬਡਾਵਾ ਦੇ ਰਿਹਾ ਹੈ, ਔਰ ਉੱਪਰੋਂ ਕਹਿੰਦਾ ਹੈ, ਕਿ ਭਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ, ਇਹੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਦੀ ਖਾਸੀਅਤ ਹੈਂ, ਜਿਵੇਂ ਕਹਿ ਦਈਏ, ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ, ਇਸੇ ਮਸਲੇ ਨੂੰ ਲੈ ਕੇ 12 ਅਪ੍ਰੈਲ ਨੂੰ ਇੱਕ ਵਿਸਾਲ ਰੈਲੀ, ਕੱਢੀ ਗਈ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ, ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਡਸਾਂ ਦੀ ਅਗਵਾਈ ਵਿੱਚ ਯੂਨੀਅਨ ਨੇ ਆਪਣਾ ਯੋਗਦਾਨ ਪਾਇਆ, ਅਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਟੂਡੈਂਟ ਜਥੇਬੰਦੀਆਂ, ਅਧਿਆਪਕਾਂ ਦੀਆਂ ਜਥੇਬੰਦੀਆਂ, ਨੇ ਵੱਧ ਚੜ ਕੇ ਭਾਗ ਲਿਆ, ਅੰਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ  ਉਗਰਾਹਾਂ ਦੇ, ਸੂਬਾ ਪ੍ਰਧਾਨ, ਜੁਗਿੰਦਰ ਸਿੰਘ ਉਗਰਾਹਾਂ, ਵੱਲੋਂ ਧੰਨਵਾਦ ਕੀਤਾ ਗਿਆ

English Translation

On April 12, 2025, a huge rally was held at Rampura Phul, which was held at Adarsh School, village Chauke, district Bathinda. The school management dismissed teachers who had been working for 12 to 15 years. The management of that school had kept the ATMs of the teachers’ salary accounts under their control. If Teacher was paid RS 30000/- as salary deposited in their accounts ,the management of school used to withdraw Rs 20000/- through ATM Debit Card held with them. These teachers raised basic demands from Management like Drinking water, Uniform for students ,medical facility ,No Bags , resulting these teachers suspension.

The Punjab chief Minister Bhagwant Mann is Chairman of these schools and he has no time to look into this but seems hand in gloves with Management .

The Chief Minister himself is promoting corruption, and he says from above that we will make Punjab corruption-free, this is the specialty of the Punjab government and the Chief Minister of Punjab, as we say, eating elephant tusks is one thing and showing them is another, regarding this issue.A grand rally was taken out on April 12 regarding this issue. The union, led by Ex-Sainik Krantikari Union, State President Pargat Singh Dhidsan, contributed to the cause, and all the farmer organizations, labor organizations, student organizations, and teachers' organizations participated in large numbers. Finally, the state president of the Bharatiya Kisan Union Ekta Ugrahan, Joginder Singh Ugrahan, expressed his gratitude.