Sanjha Morcha

AGNIVEER DEATH NOT RECOGNISED AS MARTYR

ਸਰ ਜੀ ਅੱਜ ਸ਼ਹੀਦ ਅਗਨੀਵੀਰ ਅਮ੍ਰਿਤਪਾਲ ਸਿੰਘ ਦੀ ਡੈਡਬਾਡੀ ਉਸ ਦੇ ਪਿੰਡ ਕੋਟਲੀ ਕਲਾਂ ਵਿਖੇ ਆਈ ਜਿਸ ਨੂੰ 2ਫੋਜ਼ੀ ਵੀਰ ਸਿਵਲ ਵਿੱਚੋ ਪ੍ਰਾਈਵੇਟ ਐਬੂਲੈਂਸ ਲੈ ਕੇ ਛE 0��ਡ ਗਏ ਪਿੰਡ ਵਾਸੀਆਂ ਦੇ ਪੁੱਛਣ ਤੇ ਉਹ ਕਹਿੰਦੇ ਸਰਕਾਰ ਦੀ ਨਵੀਂ ਪੋਲਸੀ ਤਹਿਤ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ,ਅਤੇ ਨਾ ਸਲਾਮੀ ਦੇਣੀ ਹੈ,ਫਿਰ ਪਿੰਡ ਵ ਾਸੀਆਂ SSP ਸਾਬ ਨਾਲ ਗੱਲ ਕਰਕੇ ਪੁਲਿਸ ਵੱਲੋ ਸਲਾਮੀ ਦਵਾਈ ਗਈ । ਇਸ ਲਈ ਐਕਸ਼ ਸਰਵਿਸ ਮੈਨ ਅਗਨੀਵੀਰ ਪੋਲਸੀ ਦਾ ਵਿਰੁੱਧ ਕਰਦੇ ਸਨ।

ਸਰ ਜੀ ਅੱਜ ਸ਼ਹੀਦ ਅਗਨੀਵੀਰ ਅਮ੍ਰਿਤਪਾਲ ਸਿੰਘ ਦੀ ਡੈਡਬਾਡੀ ਉਸ ਦੇ ਪਿੰਡ ਕੋਟਲੀ ਕਲਾਂ ਵਿਖੇ ਆਈ ਜਿਸ ਨੂੰ 2 ਫੋਜ਼ੀ ਵੀਰ ਸਿਵਲ ਵਿੱਚੋ ਪ੍ਰਾਈਵੇਟ ਐਬੂਲੈਂਸ ਲੈ ਕੇ ਛੱਡ ਗਏ ਪਿੰਡ ਵਾਸੀਆਂ ਦੇ ਪੁੱਛਣ ਤੇ ਉਹ ਕਹਿੰਦੇ ਸਰਕਾਰ ਦੀ ਨਵੀਂ ਪੋਲਸੀ ਤਹਿਤ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ,ਅਤੇ ਨਾ ਸਲਾਮੀ ਦੇਣੀ ਹੈ,ਫਿਰ ਪਿੰਡ ਵਾਸੀਆਂ SSP ਸਾਬ ਨਾਲ ਗੱਲ ਕਰਕੇ ਪੁਲਿਸ ਵੱਲੋ ਸਲਾਮੀ ਦਵਾਈ ਗਈ । ਇਸ ਲਈ ਐਕਸ਼ ਸਰਵਿਸ ਮੈਨ ਅਗਨੀਵੀਰ ਪੋਲਸੀ ਦਾ ਵਿਰੁੱਧ ਕਰਦੇ ਸਨ।

Ex Serviceman ਦੀਆਂ ਬਹੁਤ ਜਥੇਬੰਦੀਆਂ ਬਣੀਆਂ ਹਨ, ਪ੍ਰ ਕਿਸੇ ਵੀ ਜੱਥੇਬੰਦੀ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ ਕੇ ਇਕ ਫੌਜੀ ਸ਼ਹੀਦ ਨੂੰ, ਸ਼ਹੀਦ ਦਾ ਦਰਜਾ, ਸ਼ਹੀਦ ਦਾ ਸਨਮਾਨ ਤੇ ਸ਼ਹੀਦ ਦੇ ਬਣਦੇ ਹੱਕ ਕਿਉ ਨਹੀਂ ਦਿੱਤੇ ਗਏ।
ਜਥੇਬੰਦੀਆਂ ਦਾ ਫ਼ਰਜ ਸੀ ਕੇ ਟਾਈਮ ਤੋਂ ਪਹਿਲਾ ਖ਼ਬਰ ਮਿਲਦੇ ਹੀ ਪਹੁੰਚ ਕੇ ਅਰਥੀ ਲੈਣ ਤੋ ਇਨਕਾਰ ਕਰਦੇ, ਕੇ ਅਗਰ ਇਸ ਨੂੰ ਸ਼ਹੀਦ ਨਹੀਂ ਕਹਿਣਾ ਤਾਂ ਜਿਸ ਤਰਾ ਦਾ ਨਾਪ ਤੋਲ ਕੇ ਡਾਕਟਰੀ ਕਰਵਾ ਕੇ ਲਿਆ ਸੀ, ਉਸ ਤਰਾਂ ਦਾ ਹੀ ਜਿਉਂਦਾ ਵਾਪਸ ਕਰ ਦਿਓ ਸਾਨੂੰ ਸਵੀਕਾਰ ਹੈ ਪਰ ਅਗਰ ਇਹ ਤੁਹਾਡੇ ਕਹਿਣ ਤੇ ਤੁਹਾਡੇ ਭੇਜਣ ਤੇ ਵਾਰਡਰ ਤੇ ਗਿਆ ਤੇ ਤੁਹਾਡੇ ਦੇਸ਼ ਦੀ ਤੇ ਤੁਹਾਡੀ ਰਖਿਆ ਕਰਦਾ ਤੁਹਾਡੇ ਦੁਸ਼ਮਣ ਦੀ ਗੋਲੀ ਨਾਲ ਮਰਿਆ ਹੈ ਤਾਂ ਉਸ ਨੂੰ ਮਾਣ ਸਨਮਾਨ ਕਿਉ ਨਹੀਂ ਦੇਂਦੇ?
ਜਥੇਬੰਦੀਆਂ ਇਸ ਗਲ ਨੂੰ ਸਾਰੇ ਦੇਸ਼ ਵਿੱਚ ਅੱਗ ਵਾਂਗ ਫੈਲ ਦੇਦੀਆਂ ਲਾਸ ਚੌਂਕ ਵਿੱਚ ਰੱਖ ਦਿੰਦੀਆਂ ਤੇ ਧਰਨਾ ਸੁਰੂ ਹੁੰਦਾ, ਜਿਸ ਨਾਲ ਸਭ ਦੁਨੀਆਂ ਨੂੰ ਪਤਾ ਲਗਦਾ ਕੇ ਅਗਨੀ ਵੀਰ ਦਾ ਕੀ ਮਤਲਬ ਨਿਕਲਦਾ ਹੈ
ਅੱਗੇ ਵਾਸਤੇ ਕੋਈ ਬਚਾ ਫੌਜ ਦੀ ਭਰਤੀ ਨਾ ਦੇਖਦਾ।
ਫੌਜ ਵਿੱਚ ਭਰਤੀ ਹੋਏ ਅਗਨੀ ਵੀਰ ਵੀ ਪਿੱਛੇ ਮੁੜਦੇ।
Political partian ਆਉਂਦੀਆਂ BJP ਦੀ ਦੁਰਦਸਾ ਹੁੰਦੀ
2024 ਦੀਆਂ ਚੋਣਾਂ ਵਿੱਚ ਸਿਤਰ ਵਜਦੇ ਤੇ ਅਵਾਜ ਆਖਰੀ ਲਾਈਨ ਵਿਚ ਖੜੇ ਆਖਰੀ ਬੰਦੇ ਤਕ ਪੁੱਜਦੀ
ਫਿਰ ਫੌਜ ਵਿਚ ਭਰਤੀ ਹੋਣ ਦੇ ਕੈਂਪ ਲਗਦੇ ਪਰ ਬਚਾ ਕੋਈ ਨਾ ਪੁੱਜਦਾ
BJP ਦੇ ਆਪਣੇ ਵਰਕਰ ਜਾ ਫਿਰ ਗੁਜਰਾਤ ਤੋਂ ਅਗਨੀ ਵੀਰ ਬਣਦੇ ।
ਐਕਸ ਸਰਵਿਸਮੈਨ ਦੇ ਨਾਮ ਤੇ ਬਣੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕੇ ਅਗਰ ਕੁਝ ਕਰਨਾ ਹੈ ਤਾਂ ਆਉਣ ਵਾਲਿਆ ਲਈ ਇਸ ਤਰਾ ਦਾ ਕਰੋ, ਕੇ ਫੌਜੀਆਂ ਨੂੰ ਸਿਰਫ ਬਲੀ ਦਾ ਬਕਰਾ ਨਾ ਸਮਝਿਆ ਜਾਵੇ ਕੇ ਚਾਰ ਸਾਲ ਲਈ ਇਸ ਨੂੰ ਫੌਜ ਵਿੱਚ ਲਓ ਤੇ ਵਡਾ ਨਾਮ ਦਿਓ “ਅਗਨੀ ਵੀਰ” ਜਿਸ ਤਰਾ ਮਹਾਭਾਰਤ ਵਿੱਚ ਕਹਿੰਦੇ ਸਨ “ਮਹਾਂਰਥੀ”, ਅਗਰ ਮਰ ਗਿਆ ਚਾਰ ਸਾਲ ਵਿੱਚ ਤਾਂ ਠੀਕ ਹੈ ਨਹੀਂ ਤਾਂ ਆਪੇ ਕਿਸੇ ਦੀ ਫੈਕਟਰੀ ਦੇ ਗੇਟ ਤੇ ਖੜ ਕੇ ਸਲੂਟ ਮਾਰਦਾ ਰਹੇਗਾ।
ਜਿਸ ਤਰਾ ਮਾਂ ਪਿਓ ਦਾ ਫ਼ਰਜ ਹੁੰਦਾ ਹੈ ਬਚੇ ਨੂੰ ਸਮਝਾਉਣਾ ਤੇ ਸਹੀ ਰਸਤੇ ਪਾਉਣਾ, ਠੀਕ ਉਸ ਤਰਾ ਹੀ ਸਾਡਾ ਸਾਰੇ ਐਕਸ ਸਰਵਿਸਮੈਨ ਦਾ ਫ਼ਰਜ ਹੈ ਕੇ ਆਉਣ ਵਾਲੇ ਨੌਜਵਾਨਾਂ ਨੂੰ ਸਹੀ ਦਿਸਾ ਦਈਏ ਕੇ ਨਹੀਂ ਬੇਟਾ ਕਦੀ ਵੀ ਨਹੀਂ ਇਹ ਰਸਤਾ ਠੀਕ ਨਹੀਂ ਹੈ ਅਗਨੀ ਵੀਰ ਨਹੀਂ ਬਣਨਾ, ਅਸੀਂ ਆਪਣੇ ਪਿੰਡ, ਆਪਣੇ ਰਿਸ਼ਤੇਦਾਰ ਤਾਂ ਯਾਰਾ ਦੋਸਤਾ ਤਕ ਤਾਂ ਇਹ ਗਲ ਪਹੁੰਚਾ ਸਕਦੇ ਹਾਂ।
ਵੀਰੋ ਅਗਰ ਤੁਸੀ ਸਹਿਮਤ ਹੋ ਤਾਂ ਸਹਿਮਤੀ ਦਿਓ ਤੇ ਸਾਰੇ ਆਪਣਾ ਫ਼ਰਜ ਨਿਵਾਇਓ।
ਧੰਨਵਾਦ

Sadly,this incident occurred on the martyrdom of the first Agniveer of India. He hailed from my district, Mansa in Punjab. Amritpal Pal Singh was only 19 years old & had been recruited by Agniveer in December 2022. His duty was in J&K. Unfortunately, on this Wednesday he was martyred while on duty near LOC in Poonch(J&K). This is sad that his body was brought to the village by his family in a private ambulance not in army vehicle. No army unit was present at his cremation & no Army guard of honor was provided to him. On request request of villagers the local Police accorded a guard of honor for our brave young man. I learned that all of this is due to the new Agniveer policy of Modi govt. Which is why no army unit brought his body to the village & no army guard of honor was given. This treatment of our martyrs deeply saddened me. If the policy thing is indeed true, it is a shameful act by the @narendramodi govt. The government should cease such treatment of our martyrs & provide a proper & respectful Army guard of honor to every soldier fighting for the country. It is indeed a matter of great shame.